Posts

STRUCTURE OF SOCIETY/SABHA

GOVERNING BODY                     The GOVERNING BODY Consist of not less that 8 members and not more than 12 members and the composition shall be as given below :-                    President (NRI)        01 (One)                     Vice-President         02 (Two)                    General Secretary      01 (One)                    Joint Secretary           01 (One)                    Press Secretary          01 (One)                    Head Cashier      ...

ਗਰਾਮ ਵਿਕਾਸ ਕਮੇਟੀ (Village Development Committee)

                                         ਨਿਯਮ ਅਤੇ ਬੱਧਤਾ    ਗਰਾਮ ਵਿਕਾਸ ਕਮੇਟੀ : ਮੂਸਾਪੁਰ, ਨਵਾਂ ਸ਼ਹਿਰ (ਸ.ਭ.ਸ. ਨਗਰ ) ਪੰਜਾਬ   |        1)- ਨਾਮਕਰਣ :        ਪਿੰਡ ਮੂਸਾਪੁਰ ਦੀ ਵਿਕਾਸਸ਼ੀਲ ਕਮੇਟੀ ਦਾ ਨਾਮ “ਗਰਾਮ ਵਿਕਾਸ ਕਮੇਟੀ: ਮੂਸਾਪੁਰ” ਰੱਖਿਆ ਜਾਂਦਾ ਹੈ | 2)- a)-ਮੈਂਬਰਸ਼ਿਪ :         ਪਿੰਡ ਮੂਸਾਪੁਰ ਦੀ ਇਸ ਸਭਾ ਵਿੱਚ ਹੇਠ ਲਿਖਿਆਂ ਵਿਚੋਂ ਕਿਸੇ ਇਕ ਕਿਸਮ ਦੇ ਵਿਅਕਤੀ/ਔਰਤਾਂ ਮੈਂਬਰ ਬਣ ਸਕਦੇ ਹਨ :- A)- ਜੋ ਵਿਅਕਤੀ ਇਸ ਪਿੰਡ ਵਿੱਚ ਪੱਕੇ ਤੌਰ ‘ਤੇ ਰਹਿ ਰਿਹਾ ਹੋਵੇ ਜਾਂ ਵਿਦੇਸ਼ ਵਿੱਚ ਜਿਸ ਦਾ ਅਤੀਤ ਪਿੰਡ ਨਾਲ ਜੁੜਿਆ ਹੋਵੇ | B)- ਪਿੰਡ ਦੇ ਮੌਜੂਦਾ ਜਾਂ ਸਾਬਕਾ ਪੰਚਾਇਤੀ ਮੈਂਬਰ (ਪੰਚ, ਸਰਪੰਚ, ਨੰਬਰਦਾਰ) ਜਾਂ C)- ਪਿੰਡ ਦਾ ਵਿਅਕਤੀ ਜਾਂ ਔਰਤ   ਜੋ ਸਰਕਾਰੀ/ਗੈਰ-ਸਰਕਾਰੀ/ਪ੍ਰਾਈਵੇਟ ਕਿਸੇ ਵੀ ਅਦਾਰੇ ਵਿਚੋਂ ਰਿਟਾਇਰ ਹੋਇਆ ਹੋਵੇ | D)- ਪਿੰਡ ਦੀਆਂ ਧਾਰਮਿਕ ਸੰਸਥਾਵਾਂ/ਪ੍ਰਬੰਧਕ ਕਮੇਟੀਆ...